ਇੰਗਲੈਂਡ 'ਚ ਸਿੱਖਾਂ ਨੇ ਮੁਸਲਮਾਨਾਂ ਨੂੰ ਦਿੱਤੀ ਇਫ਼ਤਾਰ ਪਾਰਟੀ | ਲੋਕਾਂ ਨੇ ਦੱਸਿਆ ਕਿ ਉਹ ਪਿੱਛਲੇ 3 ਸਾਲਾਂ ਤੋਂ ਇਹ ਤਰ੍ਹਾਂ ਲੰਗਰ ਲਗਾ ਕੇ ਮੁਸਲਮਾਨਾਂ ਨੂੰ ਇਫ਼ਤਾਰ ਪਾਰਟੀ ਦਿੰਦੇ ਹਨ | ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਆਪਸੀ ਭਾਈਚਾਰਾ ਵੱਧ ਦਾ ਹੈ |

In UK, Sikhs did a unique work, they gave an Iftar party to Muslims by installing langar.

#uk #sikhism #punjabnews